ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਨੂੰ ਲੈ ਕੇ ਪੱਛਮ ਨਾਲ ਤਣਾਅ ਦੇ ਵਿਚਕਾਰ ਰੂਸੀ ਪ੍ਰਮਾਣੂ ਰੋਕੂ ਬਲਾਂ ਨੂੰ ਅਲਰਟ ‘ਤੇ ਰੱਖਣ ਦਾ ਦਿੱਤਾ ਆਦੇਸ਼

ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ‘ਤੇ ਆਪਣੇ ਹਮਲੇ ਨੂੰ ਲੈ ਕੇ ਪੱਛਮੀ ਦੇਸ਼ਾਂ ਨਾਲ ਤਣਾਅ ਦੇ ਵਿਚਕਾਰ ਰੂਸੀ ਪ੍ਰਮਾਣੂ ਰੋਕੂ ਬਲਾਂ ਨੂੰ ਹਾਈ ਅਲਰਟ ‘ਤੇ ਰੱਖਣ ਦਾ ਆਦੇਸ਼ ਦਿੱਤਾ ਹੈ। ਮੀਡੀਆ ਰਿਪੋਰਟ ਦੇ ਅਨੂਸਾਰ ਆਪਣੇ ਚੋਟੀ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਵਿੱਚ ਬੋਲਦਿਆਂ, ਪੁਤਿਨ ਨੇ ਐਤਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਪ੍ਰਮੁੱਖ ਨਾਟੋ ਸ਼ਕਤੀਆਂ … Continue reading ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਨੂੰ ਲੈ ਕੇ ਪੱਛਮ ਨਾਲ ਤਣਾਅ ਦੇ ਵਿਚਕਾਰ ਰੂਸੀ ਪ੍ਰਮਾਣੂ ਰੋਕੂ ਬਲਾਂ ਨੂੰ ਅਲਰਟ ‘ਤੇ ਰੱਖਣ ਦਾ ਦਿੱਤਾ ਆਦੇਸ਼